dcsimg

ਹਰੜ ( Punjabi )

provided by wikipedia emerging languages

ਹਰੜ (ਟਰਮੀਨੇਲੀਆ ਚੇਬਿਉਲਾ) (ਯੈਲੋ ਮਿਰੋਬਾਲਾਨ ਜਾਂ ਚੇਬਿਉਲਿਕ ਮਿਰੋਬਾਲਾਨ; ਤਾਮਿਲ: ਕਾਦੁਕਾਈ; ਅਸਾਮੀ: ਸਿਲਿਖਾ; ਉਰਦੂ: ਫਰਮਾ:ਨਾਸਤਾਲੀਕ; ਚੀਨੀ: ਹੇ ਜ਼ੀ; ਗੁਜਰਾਤੀ: ਹਿਮੇਜ਼; ਤੇਲਗੂ: ਕਾਰਾਕਾਇਆ; ਸੰਸਕ੍ਰਿਤ: harītakī, हरीतकी; ਬੰਗਲਾ: হরিতকী / হর্তুকি (harītakī) ; ਤਿੱਬਤੀ: A-ru-RA) ਟਰਮੀਨੇਲੀਆ ਦੀ ਇੱਕ ਪ੍ਰਜਾਤੀ ਹੈ, ਜੋ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਨੇਪਾਲ , ਪੂਰਬ ਵਿੱਚ ਦੱਖਣਪੱਛਮੀ ਚੀਨ (ਜੂਨਾਨ), ਅਤੇ ਦੱਖਣ ਵਿੱਚ ਸ਼੍ਰੀ ਲੰਕਾ, ਮਲੇਸ਼ੀਆ ਅਤੇ ਵੀਅਤਨਾਮ ਤੱਕ ਮਿਲਦਾ ਹੈ।[1][2]

ਗੈਲਰੀ

ਹਵਾਲੇ

  1. Flora of China: Terminalia chebula
  2. Germplasm Resources Information Network: Terminalia chebula
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਹਰੜ: Brief Summary ( Punjabi )

provided by wikipedia emerging languages

ਹਰੜ (ਟਰਮੀਨੇਲੀਆ ਚੇਬਿਉਲਾ) (ਯੈਲੋ ਮਿਰੋਬਾਲਾਨ ਜਾਂ ਚੇਬਿਉਲਿਕ ਮਿਰੋਬਾਲਾਨ; ਤਾਮਿਲ: ਕਾਦੁਕਾਈ; ਅਸਾਮੀ: ਸਿਲਿਖਾ; ਉਰਦੂ: ਫਰਮਾ:ਨਾਸਤਾਲੀਕ; ਚੀਨੀ: ਹੇ ਜ਼ੀ; ਗੁਜਰਾਤੀ: ਹਿਮੇਜ਼; ਤੇਲਗੂ: ਕਾਰਾਕਾਇਆ; ਸੰਸਕ੍ਰਿਤ: harītakī, हरीतकी; ਬੰਗਲਾ: হরিতকী / হর্তুকি (harītakī) ; ਤਿੱਬਤੀ: A-ru-RA) ਟਰਮੀਨੇਲੀਆ ਦੀ ਇੱਕ ਪ੍ਰਜਾਤੀ ਹੈ, ਜੋ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਨੇਪਾਲ , ਪੂਰਬ ਵਿੱਚ ਦੱਖਣਪੱਛਮੀ ਚੀਨ (ਜੂਨਾਨ), ਅਤੇ ਦੱਖਣ ਵਿੱਚ ਸ਼੍ਰੀ ਲੰਕਾ, ਮਲੇਸ਼ੀਆ ਅਤੇ ਵੀਅਤਨਾਮ ਤੱਕ ਮਿਲਦਾ ਹੈ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ