dcsimg

ਪੈਰਈਲੀਆ ( Punjabi )

provided by wikipedia emerging languages

ਪੈਰਈਲੀਆ (ਅੰਗਰੇਜ਼ੀ:Parailia) ਸ਼ਿਲਬਿਡ ਕੈਟਫ਼ਿਸ਼ਾਂ ਦੀ ਇੱਕ ਜਿਣਸ ਹੈ ਜੋ ਕਿ ਅਫ਼ਰੀਕਾ ਵਿੱਚ ਪਾਈ ਜਾਂਦੀ ਹੈ।

ਪ੍ਰਜਾਤੀਆਂ

ਹਾਲੇ ਤੱਕ ਇਸਦੀਆਂ ਪੰਜ ਜਿਣਸਾਂ ਦੀ ਪਹਿਚਾਣ ਕੀਤੀ ਗਈ ਹੈ:[1]

  • ਕੌਣਜੀਕਾ
  • ਔਕਸੀਡੈਂਟਾਲਿਸ
  • ਪੈਲੂਅਸਡਾ
  • ਸੋਮੈਲੈਨਸਿਸ
  • ਸਪਿੱਨਆਈਸਿਰਾਤਾ

ਹਵਾਲੇ

  1. Froese, Rainer, and Daniel Pauly, eds. (2012). Species of Parailia in FishBase. February 2012 version.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ