dcsimg

ਕੈਨੇਡਾ ਲਿੰਕਸ ( Punjabi )

provided by wikipedia emerging languages

ਕੈਨੇਡਾ ਲਿੰਕਸ (Lynx canadensis, ਲਿੰਕਸ ਕੈਨੈਡੈਨਸਿਜ਼) ਜਾਂ ਕੈਨੇਡੀਆਈ ਲਿੰਕਸ ਉਤਰੀ ਅਮਰੀਕਾ ਦੇ ਬਿੱਲੀ ਪਰਿਵਾਰ, ਫੀਲਡੇ, ਦੀ ਧਣਧਾਰੀ ਜੀਵ ਹੈ। ਇਹ ਜੀਵ ਕੈਨੇਡਾ, ਅਲਾਸਕਾ ਅਤੇ ਉੱਤਰੀ ਅਮਰੀਕਾ ਦੇ ਕੁਝ ਭਾਗਾਂ ਵਿਚ ਪਾਇਆ ਜਾਂਦਾ ਹੈ।

ਇਹ ਜੀਵ ਭੂਰੇ-ਸਿਲਵਰ ਰੰਗ ਦਾ, ਗੁੱਸੈਲ ਚਹਿਰਾ ਤੇ ਗੁੱਛੇਦਾਰ ਕੰਨ ਹਨ। ਕੈਨੇਡਾ ਲਿੰਕਸ, ਮੱਧ-ਆਕਾਰੀ ਲਿੰਕਸ ਜਾਤਿ ਦੇ ਬਾਕੀ ਜੀਆਂ ਨਾਲ ਮੇਲ ਖਾਂਦੀ ਹੈ। ਇਸਦਾ ਆਕਾਰ ਬਾਬਕੈਟ ਨਾਲੋਂ ਥੋੜ੍ਹਾ ਜਿਹਾ ਅਤੇ ਘਰੇਲੂ ਬਿੱਲੀ ਤੋਂ ਦੁੱਗਣਾ ਹੈ।

 src=
ਕੈਨੇਡਾ ਲਿੰਕਸ ਦੇ ਬੱਚੇ
 src=
ਕੈਨੇਡਾ ਲਿੰਕਸ
 src=
ਕੈਨੇਡਾ ਲਿੰਕਸ

ਵਰਗੀਕਰਨ ਅਤੇ ਵਿਕਾਸ

ਸਰੀਰਕ ਵਿਸ਼ੇਸ਼ਤਾਵਾਂ

ਪਰਿਸਥਿਤੀਆਂ ਅਤੇ ਵਰਤਾਉ

ਵੰਡ ਅਤੇ ਕੁਦਰਤੀ ਨਿਵਾਸ

ਇਹ ਵੀ ਦੇਖੋ

ਹਵਾਲੇ

  1. Wozencraft, W.C. (2005). "Order Carnivora". In Wilson, D.E.; Reeder, D.M. Mammal Species of the World: A Taxonomic and Geographic Reference (3rd ed.). Johns Hopkins University Press. p. 541. ISBN 978-0-8018-8221-0. OCLC 62265494.
  2. Nowell, K. (2008). Lynx canadensis. 2008 IUCN Red List of Threatened Species. IUCN 2008. Retrieved on March 22, 2009.
  3. "Polarluchs (Lynx canadensis)". Naturwissenschaften. zeno.org. Retrieved May 6, 2013.

ਬਾਹਰੀ ਕੜੀਆਂ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ