ਲਾਖਾ ਬਗਲਾ (ਅੰਗਰੇਜੀ:cinnamon bittern or chestnut bitternਇੱਕ ਬਗਲਾ ਜਾਤੀ ਦਾ ਛੋਟਾ ਪੰਛੀ ਹੈ ਜੋ ਏਸ਼ੀਆ ਦੇ ਭਾਰਤ ਦੇ ਪੂਰਬ ਖੰਡੀ ਅਤੇ ਉਪ ਖੰਡੀ ਇਲਾਕਿਆਂ ਅਤੇ ਚੀਨ ਅਤੇ ਇੰਡੋਨੇਸ਼ੀਆ ਇਲਾਕਿਆਂ ਵਿਚ ਪਾਇਆ ਜਾਂਦਾ ਹੈ ਅਤੇ ਇਹ ਇਥੇ ਹੀ ਆਪਣੀ ਅਣਸ ਉਤਪਤੀ ਕਰਦਾ ਹੈ।ਇਹ ਇਹਨਾ ਇਲਾਕਿਆਂ ਵਿਚ ਮੂਲ ਰੂਪ ਵਿਚ ਨਿਵਾਸ ਕਰਦਾ ਹੈ ਪਰ ਕਦੇ ਕਦੇ ਛੋਟੀ ਦੂਰੀ ਤੇ ਪ੍ਰਵਾਸ ਵੀ ਕਰਦਾ ਹੈ।
ਇਹ ਇਕ ਛੋਟੇ ਆਕਾਰ ਦਾ ਪੰਛੀ ਹੈ ਜਿਸਦਾ ਲੰਬਾਈ 38 cਮੀ (15 ਇੰਚ) ਹੁੰਦੀ ਹੈ।ਨਰ ਅਤੇ ਮਾਦਾ ਲਗਪਗ ਇੱਕੋ ਜਿਹੇ ਹੁੰਦੇ ਹਨ ਪਰ ਨਰ ਦੀ ਚੁੰਝ ਕੁਝ ਹੇਠਾਂ ਤੋਂ ਭੂਰੀ ਹੁੰਦੀ ਹੈ।[2]
ਇਹ ਪੰਛੀ ਕਾਨਿਆ ਅਤੇ ਸਰਕੜੇ ਵਿਚ ਆਪਣੇ ਆਲ੍ਹਣੇ ਬਣਾ ਕੇ ਆਪਣੀ ਵੰਸ਼ ਉਤਪਤੀ ਕਰਦਾ ਹੈ।ਇਹ 4-6 ਤੱਕ ਅੰਡੇ ਦਿੰਦਾ ਹੈ।ਇਹ ਕੀੜੇ ਮਕੌੜਿਆਂ ਅਤੇ ਟਿੱਡੀਆਂ ਨੂੰ ਆਪਣਾ ਭੋਜਨ ਬਣਾਉਂਦਾ ਹੈ। [2]