dcsimg

ਟੀਲ (ਬੱਤਖ਼) ( Punjabi )

provided by wikipedia emerging languages

ਟੀਲ (lesser whistling duck), ਇੱਕ ਬੱਤਖ਼ ਪਰਿਵਾਰ ਦਾ ਪੰਛੀ ਹੈ ਜੋ ਭਾਰਤੀ ਉੱਪ ਮਹਾਂਦੀਪ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਆਮ ਪਾਇਆ ਜਾਂਦਾ ਹੈ। ਇਹ ਝੀਲਾਂ, ਛੰਭਾਂ ਅਤੇ ਹੋਰ ਪਾਣੀ ਵਾਲੇ ਥਾਂਵਾਂ ਤੇ ਮਿਲਦਾ ਹੈ। ਇਹ ਪਾਣੀ ਲਾਗਲੇ ਦਰਖ਼ਤਾਂ ਤੇ ਬੈਠਾ ਵੀ ਵਿਖਾਈ ਦਿੰਦਾ ਹੈ ਅਤੇ ਇਹਨਾਂ ਤੇ ਆਹਲਣੇ ਵੀ ਪਾ ਲੈਂਦਾ ਹੈ ਇਸ ਲਈ ਇਸਨੂੰ ਬਿਰਛੀ ਟੀਲ ਭਾਵ ਬਿਰਛਾਂ ਤੇ ਰਹਿਣ ਵਾਲੀ ਟੀਲ ਵੀ ਕਿਹਾ ਜਾਂਦਾ ਹੈ।

ਫੋਟੋ ਗੈਲਰੀ

ਹਵਾਲੇ

[1]

  1. https://sites.google.com/site/pushpinderjairup2/sili-siti-maradi-tila-sili-sity-mardi-teel-nirantar-soch-3-4
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ