dcsimg
Image of Diospyros malabarica (Desr.) Kostel.
Creatures » » Plants » » Dicotyledons » » Ebony Family »

Diospyros malabarica (Desr.) Kostel.

ਡੀਓਸਪਾਈਰੋਸ ਮਾਲਾਬਾਰੀਕਾ ( Punjabi )

provided by wikipedia emerging languages

ਡੀਓਸਪਾਈਰੋਸ ਮਾਲਾਬਾਰੀਕਾ, ਗੌਬ ਰੁੱਖ, ਮਾਲਾਬਾਰ ਇਬੋਨੀ, ਕਾਲੀ-ਅਤੇ-ਚਿੱਟੀ ਇਬੋਨੀ ਜਾਂ ਜ਼ਰਦ ਚੰਨ ਇਬੋਨੀ, ਜਾਂ ਕੇਂਦੂ ਭਾਰਤੀ ਉਪ-ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਦੇ ਮੂਲ ਨਿਵਾਸੀ ਇਬੀਨਾਸੀਏ ਪਰਿਵਾਰ ਵਿਚ ਫੁੱਲਦਾਰ ਰੁੱਖਾਂ ਦੀ ਇੱਕ ਸਪੀਸੀ ਹੈ।

ਇਹ ਲੰਮੇ ਜੀਵਨ ਵਾਲਾ, ਬਹੁਤ ਹੌਲੀ-ਹੌਲੀ ਵਧਣ ਵਾਲਾ ਦਰੱਖਤ ਹੈ, ਜੋ ਕਿ 35 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਕਾਲੇ ਤਣੇ 70 ਸੈਂਟੀਮੀਟਰ ਤੱਕ ਹੋ ਸਕਦੇ ਹਨ। [1]

ਫਲ

ਫਲ ਗੋਲ ਹੁੰਦੇ ਹਨ ਜੋ ਪਹਿਲਾਂ ਹਰੇ ਅਤੇ ਪੱਕ ਕੇ ਪੀਲੇ ਹੋ ਜਾਂਦੇ ਹਨ।ਇਸ ਪੱਕੇ ਫਲ ਵਿੱਚ ਵੀ ਮਲ੍ਹਮ ਜਿਹੀ ਹੁੰਦੀ ਹੈ ਜੋ ਨਿੱਕੇ ਮੋਟੇ ਜਖਮਾਂ ਨੂੰ ਠੀਕ ਕਰਨ ਵਰਤੀ ਜਾਂਦੀ ਹੈ। ਇਸ ਦਾ ਆਮ ਨਾਮ ਦੱਖਣ-ਪੱਛਮੀ ਭਾਰਤ ਦੇ ਸਮੁੰਦਰੀ ਤਟ ਮਾਲਾਬਾਰ ਤੋਂ ਪਿਆ ਹੈ।

ਵਰਤੋਂ

ਰੁੱਖ ਦੀ ਛਿੱਲ ਅਤੇ ਫ਼ਲ ਦੋਨਾਂ ਦੀ ਆਯੁਰਵੈਦ ਵਿਚ ਦਵਾਈਆਂ ਵਜੋਂ ਵਰਤੋਂ ਹੁੰਦੀ ਹੈ। ਇਸ ਦਰੱਖਤ ਨੂੰ ਸੰਸਕ੍ਰਿਤ ਲੇਖਕਾਂ ਨੇ ਤਿੰਦੁਕਾ ਨਾਮ ਦਿੱਤਾ ਸੀ। .[2]

ਹਵਾਲੇ

ਬਾਹਰੀ ਲਿੰਕ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਡੀਓਸਪਾਈਰੋਸ ਮਾਲਾਬਾਰੀਕਾ: Brief Summary ( Punjabi )

provided by wikipedia emerging languages

ਡੀਓਸਪਾਈਰੋਸ ਮਾਲਾਬਾਰੀਕਾ, ਗੌਬ ਰੁੱਖ, ਮਾਲਾਬਾਰ ਇਬੋਨੀ, ਕਾਲੀ-ਅਤੇ-ਚਿੱਟੀ ਇਬੋਨੀ ਜਾਂ ਜ਼ਰਦ ਚੰਨ ਇਬੋਨੀ, ਜਾਂ ਕੇਂਦੂ ਭਾਰਤੀ ਉਪ-ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਦੇ ਮੂਲ ਨਿਵਾਸੀ ਇਬੀਨਾਸੀਏ ਪਰਿਵਾਰ ਵਿਚ ਫੁੱਲਦਾਰ ਰੁੱਖਾਂ ਦੀ ਇੱਕ ਸਪੀਸੀ ਹੈ।

ਇਹ ਲੰਮੇ ਜੀਵਨ ਵਾਲਾ, ਬਹੁਤ ਹੌਲੀ-ਹੌਲੀ ਵਧਣ ਵਾਲਾ ਦਰੱਖਤ ਹੈ, ਜੋ ਕਿ 35 ਮੀਟਰ ਦੀ ਉਚਾਈ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਕਾਲੇ ਤਣੇ 70 ਸੈਂਟੀਮੀਟਰ ਤੱਕ ਹੋ ਸਕਦੇ ਹਨ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ