ਪੈਲਿਕਾਨ, ਇੱਕ ਬਹੁਤ ਵੱਡਾ ਜਲ-ਪੰਛੀ ਹੈ ਜੋ ਮੱਛੀਆਂ ਖਾਂਦਾ ਹੈ। ਇਸ ਪੰਛੀ ਨੂੰ ਹਰ ਰੋਜ਼ ਘੱਟੋ-ਘੱਟ ਦੋ ਕਿਲੋ ਖ਼ੁਰਾਕ ਦੀ ਲੋੜ ਹੁੰਦੀ ਹੈ। ਇਸ ਦੀ ਲੰਬੀ, ਭਾਰੀ ਤੇ ਚਪਟੀ ਚੁੰਝ ਹੇਠ ਇੱਕ ਲਚਕਦਾਰ ਥੈਲੀ ਹੁੰਦੀ ਹੈ ਜਿਸ ਨੂੰ ਇਹ ਮੱਛੀਆਂ ਫੜਨ ਲਈ ਜਾਲ ਵਜੋਂ ਵਰਤਦਾ ਹੈ। ਸ਼ਿਕਾਰ ਨੂੰ ਪਹਿਲਾਂ ਢੇਰ ਸਾਰੇ ਪਾਣੀ ਨਾਲ ਚੁੰਝ ਵਿੱਚ ਲੈ ਆਉਂਦਾ ਹੈ ਅਤੇ ਫਿਰ ਪਾਣੀ ਨੂੰ ਬਾਹਰ ਕੱਢ ਕੇ ਸ਼ਿਕਾਰ ਨੂੰ ਨਿਗਲ ਜਾਂਦਾ ਹੈ। ਇਉਂ ਹੀ ਸਪੂਨ-ਬਿਲ ਨਾਮਕ ਪੰਛੀ ਆਪਣੀ ਚਿਮਚੇ ਵਰਗੀ ਚੁੰਝ ਨਾਲ ਚਿੱਕੜ ਵਾਲੀਆਂ ਥਾਵਾਂ ਤੋਂ ਆਪਣੀ ਖੁਰਾਕ (ਛੋਟੇ ਜੀਵ) ਲੱਭ ਕੇ ਖਾਂਦਾ ਹੈ। ਖੁਰਾਕ ਦੀ ਭਾਲ ਵਿੱਚ ਇਹ ਪੰਛੀ ਅਕਸਰ ਆਪਣੀ ਚੁੰਝ ਨੂੰ ਚਿੱਕੜ ਵਿੱਚ ਗੱਡੀ ਰੱਖਦਾ ਹੋਇਆ ਹੌਲੀ-ਹੌਲੀ ਤੁਰਦਾ ਰਹਿੰਦਾ ਹੈ।[1]
Living species
Description
ਨੋਟਸ
ਹਵਾਲੇ
-
↑ ਡਾ. ਹਰਚੰਦ ਸਿੰਘ ਸਰਹਿੰਦੀ (14 ਫ਼ਰਵਰੀ 2016). "ਸ਼ਿਕਾਰੀ ਬਨਾਮ ਸ਼ਿਕਾਰ ਬਣਨ ਵਾਲੇ ਜੀਵ". ਪੰਜਾਬੀ ਟ੍ਰਿਬਿਊਨ. Retrieved 15 ਫ਼ਰਵਰੀ 2016. Check date values in:
|access-date=, |date=
(help) -
↑ "Zoological Nomenclature Resource: Pelecaniformes (Version 2.003)". www.zoonomen.net. 14 December 2011. Retrieved 21 May 2012.
-
↑ Nellis, David W. (2001). Common Coastal Birds of Florida & the Caribbean. Sarasota, Florida: Pineapple Press. p. 11. ISBN 1-56164-191-X. Retrieved 29 June 2012.
-
↑ 4.0 4.1 4.2 4.3 4.4 4.5 4.6 4.7 Sibley, Charles Gald; Monroe, Burt Leavelle (1990). Distribution and Taxonomy of Birds of the World. Yale University Press. pp. 314–15. ISBN 0300049692. Retrieved 29 June 2012. CS1 maint: Multiple names: authors list (link)
-
↑ BirdLife International (2011).
-
↑ "Brown Pelican" (PDF). Endangered Species Program information sheet. US Fish & Wildlife Service. November 2009. Retrieved 9 June 2012.
-
↑ Ridgely, Robert S.; Gwynne, John A. (1992). A Guide to the Birds of Panama: With Costa Rica, Nicaragua, and Honduras. Princeton, New Jersey: Princeton University Press. p. 63. ISBN 0691025126. Retrieved 29 June 2012. CS1 maint: Multiple names: authors list (link)
-
↑ 8.0 8.1 8.2 8.3 8.4 8.5 8.6 BirdLife International (2011).
-
↑ Chester, Sharon R. (2008). A Wildlife Guide to Chile: Continental Chile, Chilean Antarctica, Easter Island, Juan Fernández Archipelago. Princeton, New Jersey: Princeton University Press. pp. 174–75. ISBN 0691129762. Retrieved 29 June 2012.
-
↑ Austermühle, Stefan (17 October 2010). "Peruvian Pelican". Mundo Azul. Retrieved 9 June 2012.
-
↑ 11.0 11.1 Snow, David; Perrins, Christopher M, ed. (1998). The Birds of the Western Palearctic concise edition (2 volumes). Oxford, United Kingdom: Oxford University Press. pp. 93–98. ISBN 0-19-854099-X. CS1 maint: Multiple names: editors list (link)
-
↑ 12.0 12.1 Mullarney, Killian; Svensson, Lars; Zetterström, Dan; Grant, Peter (1999). Collins Bird Guide. Collins. p. 76. ISBN 0-00-219728-6.
-
↑ "Australian Pelican". Unique Australian Animals. Retrieved 10 June 2012.
-
↑ 14.0 14.1 14.2 Beaman, Mark; Madge, Steve (2010). The Handbook of Bird Identification: For Europe and the Western Palearctic. London, United Kingdom: A&C Black. pp. 83–85. ISBN 1408134942. Retrieved 29 June 2012. CS1 maint: Multiple names: authors list (link)
-
↑ Elliott (1992), p. 309
-
↑ Langrand, Olivier (1990). Guide to the Birds of Madagascar. New Haven, Connecticut: Yale University Press. p. 96. ISBN 0300043104. Retrieved 29 June 2012.
-
↑ 17.0 17.1 17.2 Brazil, Mark (2009). Birds of East Asia. London, United Kingdom: A&C Black. p. 110. ISBN 0713670401. Retrieved 29 June 2012.
-
↑ "Brown Pelican breeding and nesting habits". Florida Wildlife Viewing. M. Timothy O’Keefe. Retrieved 5 August 2012.
ਬਾਹਰੀ ਕੜੀਆਂ