ਚਿੰਪੈਂਜ਼ੀ, ਜਿਹਨਾਂ ਨੂੰ ਬੋਲਚਾਲ ਚ ਬਹੁਤ ਵਾਰ ਚਿੰਪ ਹੀ ਕਹਿ ਦਿੱਤਾ ਜਾਂਦਾ ਹੈ, ਪੈਨ ਵੰਸ਼ ਦੇ ਬਣਮਾਅਣੂਆਂ ਦੀਆਂ ਦੋ ਵਰਤਮਾਨ ਪ੍ਰਜਾਤੀਆਂ ਦਾ ਆਮ ਨਾਮ ਹੈ। ਕਾਂਗੋ ਨਦੀ ਦੋਨਾਂ ਪ੍ਰਜਾਤੀਆਂ ਦੇ ਮੂਲ ਨਿਵਾਸ ਸਥਾਨਾਂ ਦੇ ਵਿੱਚ ਸਰਹੱਦ ਦਾ ਕੰਮ ਕਰਦੀ ਹੈ:[2]