ਦੱਭ ਪਿੱਦੀ (ਅੰਗਰੇਜ਼ੀ: Blyth's reed warbler; Acrocephalus dumetorum) ਇੱਕ ਚਿੜੀਨੁਮਾ ਛੋਟੇ ਆਕਾਰ ਡਾ ਪੰਛੀ ਹੈ।ਇਹ ਧੁਰ ਪੂਰਬੀ ਏਸ਼ੀਆ ਖੇਤਰਾਂ ਵਿੱਚ ਆਪਣੀ ਵੰਸ਼ ਉਤਪਤੀ ਕਰਦਾ ਹੈ ਅਤੇ ਮਾਦਾ ਆਲਣੇ ਵਿੱਚ 4-6 ਅੰਡੇ ਦਿੰਦੀ ਹੈ। ਇਹ ਪੰਛੀ ਸਰਦੀਆਂ ਵਿਚ ਭਾਰਤ ਅਤੇ ਸ੍ਰੀ ਲੰਕਾ ਵਿਚ ਪ੍ਰਵਾਸ ਕਰਦਾ ਹੈ।
ਇਸ ਪੰਛੀ ਦਾ ਅੰਗ੍ਰੇਜ਼ੀ ਵਿੱਚ ਨਾਮ ਅੰਗ੍ਰੇਜ਼ ਜੀਵ ਵਿਗਿਆਨੀ ਐਡਵਰਡ ਬਲਾਈਥ ਦੇ ਨਾਮ ਤੇ ਪਿਆ ਹੈ।ਆਪਣੀ ਵੰਸ਼ ਉਤਪਤੀ ਦੇ ਦਿਨਾ ਵਿਚ ਇਹ ਪੰਛੀ ਵਾਰ ਵਾਰ ਚਹਿਚਹੁੰਦੀ ਆਵਾਜ਼ ਕਰਦਾ ਹੈ।
ਦੱਭ ਪਿੱਦੀ ਦਾਆਕਾਰ ਦਰਮਿਆਨਾ, 12.5-14 cm ਹੁੰਦਾ ਹੈ।
ਸਰਦੀਆਂ ਵਿੱਚ ਗਾਉਂਦਾ ਪੰਛੀ ਦੱਭ ਪਿੱਦੀ