dcsimg

ਨੇਮਾਟੋਡ ( Punjabi )

provided by wikipedia emerging languages

ਨੇਮਾਟੋਡ /ˈnɛmətdz/ ਜਾਂ ਗੋਲ ਕਿਰਮ ਨੇਮਾਟੋਡਾ ਫਾਈਲਮ ਵਿੱਚ ਆਉਂਦੇ ਹਨ। ਉਹ ਵਾਤਾਵਰਣਾਂ ਦੀ ਇੱਕ ਬਹੁਤ ਹੀ ਵਿਆਪਕ ਰੇਂਜ ਦੇ ਵਾਸੀ ਇੱਕ ਵੰਨਸਵੰਨੇ ਸਜੀਵ ਫਾਈਲਮ ਹਨ। ਨੇਮਾਟੋਡ ਸਪੀਸੀਜ਼ ਨੂੰ ਵੱਖ ਵੱਖ ਪਛਾਨਣਾ ਮੁਸ਼ਕਲ ਹੋ ਸਕਦਾ ਹੈ, ਭਾਵੇਂ 25,000 ਤੋਂ ਵੱਧ ਦਾ ਵਰਣਨ ਕੀਤਾ ਜਾ ਚੁੱਕਾ ਹੈ।[2][3],ਜਿਹਨਾਂ ਵਿਚੋਂ ਅੱਧੇ ਤੋਂ ਜਿਆਦਾ ਪਰਪੋਸ਼ੀ ਹਨ। ਨੇਮਾਟੋਡ ਪ੍ਰਜਾਤੀਆਂ ਦੀ ਕੁਲ ਗਿਣਤੀ ਲੱਗਭੱਗ 1 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਹਵਾਲੇ

  1. "Nematode Fossils." Nematode Fossils [Nematoda]. N.p., n.d. Web. 21 Apr. 2013.
  2. Hodda, M (2011). "Phylum Nematoda Cobb, 1932. In: Zhang, Z.-Q. (Ed.) Animal biodiversity: An outline of higher-level classification and survey of taxonomic richness". Zootaxa. 3148: 63–95.
  3. Zhang, Z (2013). "Animal biodiversity: An update of classification and diversity in 2013. In: Zhang, Z.-Q. (Ed.) Animal Biodiversity: An Outline of Higher-level Classification and Survey of Taxonomic Richness (Addenda 2013)". Zootaxa. 3703 (1): 5–11. doi:10.11646/zootaxa.3703.1.3.
license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ